Haryana Police Major Reshuffle: Multiple District Officers Transferred
Haryana Police ਵਿੱਚ ਵੱਡਾ Administrative Reshuffle, 23 ਇੰਸਪੈਕਟਰਾਂ ਦੇ Transfers, ACB ਵਿੱਚ 6 ਨਵੀਆਂ ਤਾਇਨਾਤੀਆਂ
Major administrative reshuffle in Haryana Police, ਤਬਾਦਲਾ ਸੂਚੀ ਵਿੱਚ ਪੰਚਕੂਲਾ, ਗੁਰੂਗ੍ਰਾਮ, ਹਿਸਾਰ, ਅੰਬਾਲਾ, ਰੋਹਤਕ, ਕੈਥਲ, ਸਿਰਸਾ, ਜੀਂਦ, ਪਲਵਲ, ਚਰਖੀ ਦਾਦਰੀ, ਭਿਵਾਨੀ, ਮਹਿੰਦਰਗੜ੍ਹ ਅਤੇ ਫ਼ਰੀਦਾਬਾਦ ਸਮੇਤ ਕਈ ਜ਼ਿਲ੍ਹਿਆਂ ਦੇ ਅਧਿਕਾਰੀ ਸ਼ਾਮਲ ਹਨ।
ਵਿਭਾਗੀ ਜਾਂਚ ਨੂੰ ਲੈ ਕੇ ਹਦਾਇਤ: ਪੁਲਿਸ ਹੈੱਡਕੁਆਰਟਰ ਨੇ ਨਿਰਦੇਸ਼ ਦਿੱਤੇ ਹਨ ਕਿ ਜੇਕਰ ਕਿਸੇ ਬਦਲੇ ਗਏ ਅਧਿਕਾਰੀ ਖ਼ਿਲਾਫ਼ ਕੋਈ ਵਿਭਾਗੀ ਜਾਂਚ ਲੰਬਿਤ (ਬਾਕੀ) ਹੈ, ਤਾਂ ਉਸ ਨੂੰ 15 ਦਿਨਾਂ ਦੇ ਅੰਦਰ-ਅੰਦਰ ਪੂਰਾ ਕਰਕੇ ਨਵੀਂ ਪੋਸਟਿੰਗ ਲਈ ਫਾਰਗ (ਰਿਲੀਵ) ਕੀਤਾ ਜਾਵੇ।
ਗ੍ਰਹਿ ਜ਼ਿਲ੍ਹੇ ਵਿੱਚ ਤਾਇਨਾਤੀ ਨਹੀਂ: ਇਸ ਦੇ ਨਾਲ ਹੀ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਤਬਾਦਲਾ ਨੀਤੀ ਦੇ ਤਹਿਤ ਕਿਸੇ ਵੀ ਅਧਿਕਾਰੀ ਦੀ ਪੋਸਟਿੰਗ ਉਸ ਦੇ ਗ੍ਰਹਿ ਜ਼ਿਲ੍ਹੇ (ਹੋਮ ਡਿਸਟ੍ਰਿਕਟ) ਵਿੱਚ ਨਹੀਂ ਹੋਵੇਗੀ।
ਤੁਰੰਤ ਰਿਪੋਰਟ ਕਰਨ ਦੇ ਆਦੇਸ਼: ਹੁਕਮਾਂ ਅਨੁਸਾਰ ਸਾਰੇ ਅਧਿਕਾਰੀਆਂ ਨੂੰ ਤੁਰੰਤ ਕਾਰਜਮੁਕਤ ਹੋ ਕੇ ਆਪਣੀ ਨਵੀਂ ਤਾਇਨਾਤੀ ਵਾਲੀ ਥਾਂ 'ਤੇ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।