HBSE 10th Result 2026 Live: Haryana Board Class 10 Results Today at bseh.org.in
Hindi
haryana board

Haryana Board Class 10 Results Today

Haryana Board 10th Result 2026: ਅੱਜ ਜਾਰੀ ਹੋਵੇਗਾ ਹਰਿਆਣਾ ਬੋਰਡ 10ਵੀਂ ਦਾ ਨਤੀਜਾ

ਪੰਚਕੂਲਾ: ਹਰਿਆਣਾ ਬੋਰਡ ਦੀ 10ਵੀਂ ਜਮਾਤ ਦਾ ਨਤੀਜਾ ਅੱਜ ਮਤਲਬ ਵੀਰਵਾਰ (14 ਮਈ, 2026) ਨੂੰ ਦੁਪਹਿਰ 12 ਵਜੇ ਜਾਰੀ ਕਰ ਦਿੱਤਾ ਜਾਵੇਗਾ। ਬੋਰਡ ਨੇ ਨਤੀਜਿਆਂ ਨਾਲ ਸਬੰਧਤ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

ਹਰਿਆਣਾ ਸਕੂਲ ਸਿੱਖਿਆ ਬੋਰਡ (Board of School Education Haryana) ਵੱਲੋਂ 10ਵੀਂ ਦੇ ਨਤੀਜੇ ਦੀ ਘੋਸ਼ਣਾ ਹੁੰਦੇ ਹੀ ਵਿਦਿਆਰਥੀ ਅਧਿਕਾਰਤ ਵੈੱਬਸਾਈਟ bseh.org.in 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਣਗੇ।

ਵਿਦਿਆਰਥੀ ਆਪਣੇ ਰੋਲ ਨੰਬਰ ਅਤੇ ਜਨਮ ਮਿਤੀ ਦੀ ਮਦਦ ਨਾਲ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ। ਦੱਸ ਦੇਈਏ ਕਿ ਪਿਛਲੀ ਵਾਰ ਹਰਿਆਣਾ ਬੋਰਡ ਨੇ 17 ਮਈ 2025 ਨੂੰ 10ਵੀਂ ਦਾ ਨਤੀਜਾ ਜਾਰੀ ਕੀਤਾ ਸੀ।


Comment As:

Comment (0)