Arth Parkash : Latest Hindi News, News in Hindi
7 State Social Media Co-conveners ਪੰਜਾਬ ਭਾਜਪਾ ਵੱਲੋ 7 ਸੂਬਾ ਸੋਸ਼ਲ ਮੀਡੀਆ ਕੋ ਕਨਵੀਨਰ ਤੇ 3 ਸੂਬਾ ਕਮੇਟੀ ਮੈਂਬਰਾਂ (ਸੋਸ਼ਲ ਮੀਡੀਆ )ਦੀਆਂ ਨਿਯੁਕਤੀਆਂ ।
Wednesday, 17 Jan 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਚੰਡੀਗੜ ()18/01/24: 7 State Social Media Co-conveners ਪੰਜਾਬ ਭਾਜਪਾ ਦੇ ਸੋਸ਼ਲ ਮੀਡੀਆ ਦੇ ਸੂਬਾ ਕਨਵੀਨਰ ਅਜੇ ਅਰੋੜਾ ਨੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ,ਸੂਬਾ ਜਨਰਲ ਸਕੱਤਰ (ਸੰਗਠਨ)

7 State Social Media Co-conveners

ਮੰਥਰੀ ਸ੍ਰੀ ਨਿਵਾਸਲੂ ,ਸੂਬਾ ਜਨਰਲ ਸਕੱਤਰ ਤੇ ਸੂਬਾ ਸੋਸ਼ਲ ਮੀਡੀਆ ਇਨਚਾਰਜ  ਪਰਮਿੰਦਰ ਸਿੰਘ ਬਰਾੜ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਨਾਲ 7 ਸੂਬਾ ਸੋਸ਼ਲ ਮੀਡੀਆ ਕਨਵੀਨਰ ਤੇ 3 ਸੋਸ਼ਲ ਮੀਡੀਆ ਸੂਬਾ ਕਮੇਟੀ ਮੈਂਬਰਾਂ ਦੀਆ  ਨਿਯੁਕਤੀਆਂ ਕੀਤੀਆਂ ਗਈਆਂ ।ਸੂਬਾ ਕੋ-ਕਨਵੀਨਰ ,ਅਤੁੱਲ  ਗੋਇਲ (ਬਠਿੰਡਾ )ਅਵਿਨਾਸ਼ ਗੁਪਤਾ (ਫਿਰੋਜਪੁਰ),ਵਰਜੇਸ਼ ਮੋਦਗਿਲ (ਮੋਹਾਲੀ),ਉਮੇਸ਼ਵਰ ਮਹਾਜਨ (ਗੁਰਦਾਸਪੁਰ) ਵਿੱਕੀ ਗੁਜਰਾਲ (ਕਪੂਰਥਲਾ )ਸੰਦੀਪ ਜੰਗੀਦ (ਮੁਕਤਸਰ ਸਾਹਿਬ )

7 State Social Media Co-conveners

ਬਲਰਾਜ ਸਿੰਘ ਦਿਆਲ (ਲੁਧਿਆਣਾ ) ਤੇ ਸਟੇਟ ਕਮੇਟੀ ਮੈਂਬਰ ,ਨਿਕੁੰਜ ਧਵਨ (ਮੋਹਾਲੀ )ਅਮਨਦੀਪ ਸਿੰਘ (ਫਤਹਿਗੜ ਸਾਹਿਬ )ਹਾਰਸ਼ ਸਾਰੀਨ (ਲੁਧਿਆਣਾ ) ਨੂੰ ਨਿਯੁਕਤ ਕੀਤਾ ਗਿਆ ਹੈ ।

7 State Social Media Co-conveners

ਇਸ ਨੂੰ ਪੜ੍ਹੋ:

ਇਹ ਭਾਰਤ ਗਠਜੋੜ ਅਤੇ ਭਾਜਪਾ ਵਿਚਕਾਰ ਮੁਕਾਬਲਾ ਹੈ ਅਤੇ ਇਂਡੀਆ ਗਠਜੋੜ ਇਸ ਨੂੰ ਸਪਸ਼ਟ ਤੌਰ 'ਤੇ ਜਿੱਤ ਰਿਹਾ ਹੈ: ਆਪ ਨੇਤਾ*

ਭਾਰਤੀ ਵਾਯੂ ਸੈਨਾ ਵਿੱਚ ਅਗਨੀਵੀਰ ਵਾਯੂ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

ਵਿਧਾਇਕ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 93 'ਚ ਨਵੇਂ ਟਿਊਬਵੈਲ ਦਾ ਉਦਘਾਟਨ