Arth Parkash : Latest Hindi News, News in Hindi
11 ਜੂਨ ਨੂੰ ਸਰਕਾਰੀ ਹਸਪਤਾਲ ਵਿਖੇ ਮਨਾਇਆ ਜਾਵੇਗਾ ਪ੍ਰਧਾਨ ਮੰਤਰੀ ਮਾਤਰ ਸੁਰੱਖਿਆ ਮੁਹਿੰਮ ਕੈੰਪ ਮੁਫ਼ਤ ਹੋਵੇਗਾ ਟੈਸਟ 11 ਜੂਨ ਨੂੰ ਸਰਕਾਰੀ ਹਸਪਤਾਲ ਵਿਖੇ ਮਨਾਇਆ ਜਾਵੇਗਾ ਪ੍ਰਧਾਨ ਮੰਤਰੀ ਮਾਤਰ ਸੁਰੱਖਿਆ ਮੁਹਿੰਮ ਕੈੰਪ ਮੁਫ਼ਤ ਹੋਵੇਗਾ ਟੈਸਟ ਅਤੇ ਮਿਲਣਗੀਆਂ  ਦਵਾਇਆਂ
Thursday, 06 Jun 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

 11 ਜੂਨ ਨੂੰ ਸਰਕਾਰੀ ਹਸਪਤਾਲ ਵਿਖੇ ਮਨਾਇਆ ਜਾਵੇਗਾ ਪ੍ਰਧਾਨ ਮੰਤਰੀ ਮਾਤਰ ਸੁਰੱਖਿਆ ਮੁਹਿੰਮ ਕੈੰਪ

ਮੁਫ਼ਤ ਹੋਵੇਗਾ ਟੈਸਟ ਅਤੇ ਮਿਲਣਗੀਆਂ  ਦਵਾਇਆਂ

ਫਾਜਿਲਕਾ 7 ਜੂਨ

ਸਿਲ ਸਰਜਨ ਡਾ ਚੰਦਰ ਸ਼ੇਖਰ ਕਕੜ ਨੇ ਕਿਹਾ ਕਿ ਸਟੇਟ ਲੇਵਲ ਤੋਂ  ਮਿਲੀ ਹਦਾਇਤਾ ਅਨੁਸਾਰ ਇਸ ਮਹੀਨੇ 9 ਅਤੇ 10 ਜੂਨ ਨੂੰ ਸਰਕਾਰੀ ਛੁੱਟੀ ਹੋਣ ਕਾਰਨ 11 ਜੂਨ ਨੂੰ ਪ੍ਰਧਾਨ ਮੰਤਰੀ ਮਾਤਰ ਸੁਰੱਖਿਆ ਅਭਿਆਨ ਸਾਰੇ ਸਿਹਤ ਕੇਂਦਰਾਂ ਵਿੱਖੇ ਮਨਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਕੈੰਪ ਵਿਖੇ ਗਰਭਵਤੀ ਮਹਿਲਾ ਦੀ ਮੁਫ਼ਤ ਜਾਂਚਟੈਸਟਸਕੈਨ ਜਾਂਚਦਵਾਇਆਂ ਮੁਫ਼ਤ ਮਿਲਦੀ ਹੈ। ਇਹ ਜਾਂਚ ਜਿਲਾ ਹਸਪਤਾਲਸਬ ਡਿਵੀਜਨ ਹਸਪਤਾਲਕਮਿਊਨਿਟੀ ਹੇਲਥ ਸੈਂਟਰ ਅਤੇ ਆਮ ਆਦਮੀ ਕਲੀਨਿਕ ਵਿਖੇ ਮੁਫਤ ਹੋਵੇਗਾ।