Arth Parkash : Latest Hindi News, News in Hindi
ਵਿਕਾਸ ਕਾਰਜਾਂ ਦੇ ਉਦਘਾਟਨ ਵਿਕਾਸ ਕਾਰਜਾਂ ਦੇ ਉਦਘਾਟਨ
Monday, 14 Apr 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰਬਟਾਲਾ।

ਚੇਅਰਮੈਨ ਬਲਬੀਰ ਸਿੰਘ ਪਨੂੰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਘਸੀਟਪੁਰਾਹਸਨਪੁਰ ਖੁਰਦਬੱਲ ਪੁਰੀਆਂਪੁਰੀਆਂ ਕਲਾਂ ਅਤੇ ਨਥਵਾਲ ਵਿਖੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ

ਫਤਿਹਗੜ੍ਹ ਚੂੜੀਆਂ (ਬਟਾਲਾ), 15 ਅਪ੍ਰੈਲ (2025) ਸ. ਬਲਬੀਰ ਸਿੰਘ ਪਨੂੰਚੇਅਰਮੈਨ ਪਨਸਪ ਪੰਜਾਬ ਵਲੋਂ ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਫਤਿਹਗੜ੍ਹ ਚੂੜੀਆਂ ਹਲਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਘਸੀਟਪੁਰਾ ਵਿਖੇ 8 ਲੱਖ 50 ਹਜ਼ਾਰ ਰੁਪਏਹਸਨਪੁਰ ਖੁਰਦ ਵਿਖੇ 1 ਲੱਖ 80 ਹਜ਼ਾਰ ਰੁਪਏਬੱਲ ਪੁਰੀਆਂ ਵਿਖੇ 12 ਲੱਖ 65 ਹਜ਼ਾਰ 527 ਰੁਪਏਪੁਰੀਆਂ ਕਲਾਂ ਵਿਖੇ 1 ਲੱਖ 29 ਹਜ਼ਾਰ 520 ਰੁਪਏ ਅਤੇ ਨਥਵਾਲ ਵਿਖੇ 13 ਲੱਖ 18 ਹਜ਼ਾਰ 144 ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤੇ ਗਏ।

ਇਸ ਮੌਕੇ ਸੰਬੋਧਨ ਕਰਦਿਆਂ ਚੇਅ੍ਰਮੈਨ ਪਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਹੂਲਤ ਸ਼ਾਨਦਾਰ ਕਮਰੇਫਰਨੀਚਰਵਾਈ-ਫਾਈ ਕੁਨੈਕਸ਼ਨ ਅਤੇ ਪੀਣ ਲਈ ਸਾਫ਼-ਸ਼ੁੱਧ ਪਾਣੀ ਅਤੇ ਸਕੂਲਾਂ ਦੀ ਚਾਰ ਦੀਵਾਰੀ ਆਦਿ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਵਿਦਿਆਰਥੀਆਂ ਨੂੰ ਸੂਕਲਾਂ ਵਿੱਚ ਪੜ੍ਹਨ ਦਾ ਵਧੀਆ ਮਾਹੋਲ ਪ੍ਰਦਾਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿੱਖਿਆ ਅਤੇ ਸਿਹਤ ਨੂੰ ਪੂਰੀ ਤਰ੍ਹਾਂ ਅਣਗੋਲਿਆ ਰੱਖਿਆ ਪਰ ਹੁਣ ਦੀ ਸਰਕਾਰ ਨੇ ਇਨਾਂ ਦੋਵੇਂ ਹੀ ਖੇਤਰਾਂ ਨੂੰ ਵਿਕਾਸ ਦਾ ਮੁੱਖ ਧੁਰਾ ਬਣਾਇਆ ਅਤੇ ਇਹੀ ਕਾਰਨ ਹੈ ਕਿ ਪੰਜਾਬ ਦੇ ਸਰਕਾਰੀ ਸਕੂਲ ਅੱਜ ਸਿੱਖਿਆ ਪ੍ਰਣਾਲੀ ਅਤੇ ਸੁਵਿਧਾਵਾਂ ਦੇ ਪੱਧਰ ਤੇ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡ ਰਹੇ ਹਨ।

ਇਸ ਮੌਕੇ ਬੀ.ਪੀ.ਈ.ਓ ਲਖਵਿੰਦਰ ਸਿੰਘ ਸੇਖੋ ਸਕੂਲ ਸਟਾਫ ਰਜਨੀ ਮੈਡਮ ,ਹਰਪ੍ਰੀਤ ਕੌਰਦੀਪਕ ਸਚਦੇਵਾਰਵਿੰਦਰ ਸਿੰਘਹਰਦੀਪਵਿਸ਼ਾਲ ਕੁਮਾਰਮਨਜੀਤ ਕੁਮਾਰ ਸੁਸ਼ਮਾ ਕੁਮਾਰੀ ਸੁਖਵਿੰਦਰਜੀਤ ਕੌਰਸਰੋਜ ਕੁਮਾਰੀਕੁਲਦੀਪ ਸਿੰਘਜਗਜੀਤ ਕੌਰ ਸੁਖਵਿੰਦਰ ਕੌਰਬਨਦੀਪ ਸਿੰਘਕਵਲਜੀਤ ਕੌਰ ਗਗਨਜੀਤ ਸਿੰਘਸਰਪੰਚ ਗੁਰਭੇਜ ਸਿੰਘਸੁਖਦੇਵ ਸਿੰਘ ਰਿੰਕੂ ,ਰੁਪਿੰਦਰ ਸਿੰਘ ਬੱਬੂਸਰਪੰਚ ਅਮਨਦੀਪ ਕੌਰਸਰਬਜੀਤ ਸਿੰਘਮਲਜਿੰਦਰ ਸਿੰਘ ਪੁਰੀਆਪ੍ਰਭਜੋਤ ਸਿੰਘ ਨਠਵਾਲ ,ਕੁਲਦੀਪ ਸਿੰਘ ਪੁਰੀਆਂਕੁਲਜੀਤ ਬੱਲਰਵੇਲ ਸਿੰਘ ਖੱਖ ਪੰਚਾਇਤ ਮੈਂਬਰ ਸਤਨਾਮ ਸਿੰਘ ,ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘਬਲਾਕ ਪ੍ਰਧਾਨ ਹਰਦੀਪ ਸਿੰਘਹਲਕਾ ਕੋਡੀਨੇਟਰ ਐਜੂਕੇਸ਼ਨ ਰਘਬੀਰ ਸਿੰਘ ਅਠਵਾਲਬਲਾਕ ਪ੍ਰਧਾਨ ਜਗਜੀਤ ਸਿੰਘਗਗਨਦੀਪ ਸਿੰਘ ਕੋਟਲਾ ਬਾਮਾ ,ਕਰਨ ਬਾਠਗੁਰ ਪ੍ਰਤਾਪ ਸਿੰਘ ਅਤੇ ਗੁਰਦੇਵ ਸਿੰਘ ਔਜਲਾ ਹਾਜ਼ਰ ਸਨ।