Arth Parkash : Latest Hindi News, News in Hindi
10 ਮਈ 2025 ਨੂੰ ਲੱਗਣ ਵਾਲੀ ਕੋਮੀ ਲੋਕ ਅਦਾਲਤ ਮੁਲਤਵੀ 10 ਮਈ 2025 ਨੂੰ ਲੱਗਣ ਵਾਲੀ ਕੋਮੀ ਲੋਕ ਅਦਾਲਤ ਮੁਲਤਵੀ
Thursday, 08 May 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

10 ਮਈ 2025 ਨੂੰ ਲੱਗਣ ਵਾਲੀ ਕੋਮੀ ਲੋਕ ਅਦਾਲਤ ਮੁਲਤਵੀ

 ਬਰਨਾਲਾ 9 ਮਈ

 ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ.ਐੱਸ. ਨਗਰ, ਵਲੋਂ ਭਾਰਤ ਅਤੇ ਪਾਕਿਸਤਾਨ ਦੇ ਬਾਰਡਰ 'ਤੇ ਬਣੀ ਤਨਾਅ ਪੂਰਨ ਸਥਿਤੀ ਅਤੇ ਸੁਰੱਖਿਆ ਦੇ ਮੱਦੇ ਨਜ਼ਰ, ਮਿਤੀ 10 ਮਈ 2025 ਨੂੰ ਲੱਗਣ ਵਾਲੀ ਕੋਮੀ ਲੋਕ ਅਦਾਲਤ ਮੁਲਤਵੀ ਕਰ ਦਿੱਤੀ ਗਈ ਹੈ, ਤੇ ਅਗਲੀ ਤਾਰੀਖ ਸੰਬੰਧੀ ਆਮ ਜਨਤਾ ਨੂੰ ਸਮੇਂ-ਸਿਰ ਸੂਚਿਤ ਕਰ ਦਿੱਤਾ ਜਾਵੇਗਾ।