Arth Parkash : Latest Hindi News, News in Hindi
ਯੋਜਨਾ(ਸੀ.ਆਈ.ਟੀ.ਐਸ.) ਕੋਰਸ ਅਧੀਨ ਨਾਮਾਂਕਣ ਕਰਨ ਦੀ ਆਖਰੀ ਮਿਤੀ 04 ਜੂਨ 2025 ਯੋਜਨਾ(ਸੀ.ਆਈ.ਟੀ.ਐਸ.) ਕੋਰਸ ਅਧੀਨ ਨਾਮਾਂਕਣ ਕਰਨ ਦੀ ਆਖਰੀ ਮਿਤੀ 04 ਜੂਨ 2025
Thursday, 29 May 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਕਰਾਫਟ ਇੰਸਟ੍ਰਕਟਰ ਸਿਖਲਾਈ ਯੋਜਨਾ(ਸੀ.ਆਈ.ਟੀ.ਐਸ.) ਕੋਰਸ ਅਧੀਨ ਨਾਮਾਂਕਣ ਕਰਨ ਦੀ ਆਖਰੀ ਮਿਤੀ 04 ਜੂਨ 2025
ਫਾਜ਼ਿਲਕਾ 29 ਮਈ
ਜਿਲ੍ਹਾ ਰੋਜਗਾਰ ਅਫਸਰ ਫਾਜਿਲਕਾ ਮੈਡਮ ਵੈਸ਼ਾਲੀ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਕਰਾਫਟ ਇੰਸਟ੍ਰਕਟਰ ਸਿਖਲਾਈ ਯੋਜਨਾ(ਸੀ.ਆਈ.ਟੀ.ਐਸ.) ਕੋਰਸ ਅਧੀਨ ਨਾਮਾਂਕਣ ਕਰਨ ਦੀ ਆਖਰੀ ਮਿਤੀ 04 ਜੂਨ 2025 ਹੈ।
ਉਹਨਾਂ ਜਿਲ੍ਹੇ ਦੇ ਨੋਜ਼ਵਾਨਾਂ ਨੂੰ ਅਪੀਲ ਕੀਤੀ ਕਿ ਇਸ ਉਚ ਸ਼੍ਰੇਣੀ ਕੋਰਸ ਵਿੱਚ ਦਾਖਲਾ ਲੈ ਕੇ ਆਪਣੇ ਹੁਨਰ ਵਿੱਚ ਨਿਖਾਰ ਲਿਆਉਣ ਅਤੇ ਦੇਸ਼ ਦੀ ਤਰੱਕੀ ਦਾ ਹਿਸਾ ਬਣਨ। ਯੋਗ ਉਮੀਦਵਾਰ ਅਧਿਕਾਰਤ ਵੈੱਬਸਾਇਟ https://www.nimionlineadmission.in  ਤੇ ਨਾਮਾਂਕਣ ਕਰ ਸਕਦੇ ਹਨ। ਜਿਸ ਦੀ ਆਖਰੀ ਮਿਤੀ 04 ਜੂਨ 2025 ਤੱਕ ਹੈ। ਕਰਾਫਟ ਇੰਸਟ੍ਰਕਟਰ ਸਿਖਲਾਈ ਯੋਜਨਾ ਕੋਰਸ ਲਈ ਦਾਖਲਾ ਪ੍ਰੀਖਿਆ ( ਆਲ—ਇੰਡੀਆ ਕਾਮਨ ਐਂਟਰੈਂਸ ਟੈਸਟ) ਰਾਹੀਂ  15 ਜੂਨ 2025 ਨੂੰ ਨਿਰਧਾਰਿਤ ਕੀਤਾ ਗਿਆ ਹੈ।
ਹੋਰ ਵਧੇਰੇ ਜਾਣਕਾਰੀ ਅਤੇ ਨਾਮਾਂਕਣ ਲਈ ਪ੍ਰਾਰਥੀ ਅਧਿਕਾਰਿਤ ਵੈੱਬ ਸਾਇਟ http://nimi.gov.in  or http://nimionlineadmission.in  or http://dgt.gov.in  ਤੇ ਵਿਜਿਟ ਕਰ ਸਕਦੇ ਹਨ।