Arth Parkash : Latest Hindi News, News in Hindi
ਭਾਸ਼ਾ ਵਿਭਾਗ ਦੇ ਰਸਾਲੇ ‘ਪੰਜਾਬੀ ਦੁਨੀਆ’ ਦੇ ਵਿਸ਼ੇਸ਼ ਅੰਕ ਲਈ ਲੇਖਕ 15 ਜੁਲਾਈ ਤੱਕ ਭੇਜ ਸਕਦੇ ਹਨ ਮੌਲਿਕ ਅਤੇ ਅਪ੍ਰਕਾਸ਼ਿ ਭਾਸ਼ਾ ਵਿਭਾਗ ਦੇ ਰਸਾਲੇ ‘ਪੰਜਾਬੀ ਦੁਨੀਆ’ ਦੇ ਵਿਸ਼ੇਸ਼ ਅੰਕ ਲਈ ਲੇਖਕ 15 ਜੁਲਾਈ ਤੱਕ ਭੇਜ ਸਕਦੇ ਹਨ ਮੌਲਿਕ ਅਤੇ ਅਪ੍ਰਕਾਸ਼ਿਤ ਖੋਜ ਪੱਤਰ
Tuesday, 10 Jun 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਭਾਸ਼ਾ ਵਿਭਾਗ ਦੇ ਰਸਾਲੇ ਪੰਜਾਬੀ ਦੁਨੀਆ’ ਦੇ ਵਿਸ਼ੇਸ਼ ਅੰਕ ਲਈ ਲੇਖਕ 15 ਜੁਲਾਈ ਤੱਕ ਭੇਜ ਸਕਦੇ ਹਨ ਮੌਲਿਕ ਅਤੇ ਅਪ੍ਰਕਾਸ਼ਿਤ ਖੋਜ ਪੱਤਰ

ਸ੍ਰੀ ਮੁਕਤਸਰ ਸਾਹਿਬ11 ਜੂਨ

ਭਾਸ਼ਾ ਵਿਭਾਗਸ੍ਰੀ ਮੁਕਤਸਰ ਸਾਹਿਬ ਦੇ ਖੋਜ ਅਫ਼ਸਰ ਬਲਜਿੰਦਰ ਸਿੰਘ ਦੱਸਿਆ ਕਿ ਭਾਸ਼ਾ ਵਿਭਾਗਪੰਜਾਬ ਵੱਲੋਂ ਵਿਭਾਗੀ ਰਸਾਲੇ 'ਪੰਜਾਬੀ ਦੁਨੀਆਦਾ ਡਾ. ਜਗਤਾਰ ਨੂੰ ਸਮਰਪਿਤ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।

         ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਸ਼ੇਸ਼ ਅੰਕ ਲਈ ਲੇਖਕ ਆਪਣਾ ਮੌਲਿਕ ਅਤੇ ਅਪ੍ਰਕਾਸ਼ਿਤ ਖੋਜ ਪੱਤਰ 15 ਜੁਲਾਈ 2025 ਤੱਕ ਭੇਜ ਸਕਦੇ ਹਨ। ਸੰਪਦਕੀ ਬੋਰਡ ਦੇ ਨਿਰਣੇ ਅਨੁਸਾਰ ਰਚਨਾਵਾਂ ਨੂੰ ਰਸਾਲੇ 'ਚ ਬਣਦਾ ਸਥਾਨ ਦਿੱਤਾ ਜਾਵੇਗਾ। ਰਚਨਾ ਦੇ ਨਾਲ ਰਚਨਾ‌ ਦੇ ਮੌਲਿਕ‌ ਅਤੇ ਅਪ੍ਰਕਾਸ਼ਿਤ ਹੋਣ ਦਾ ਤਸਦੀਕ ਕਰਨ ਦੇ ਨਾਲ-ਨਾਲ ਲੇਖਕ ਦਾ ਨਾਮਪੂਰਾ ਪਤਾ ਅਤੇ ਮੋਬਾਇਲ ਨੰਬਰ ਵੀ ਜ਼ਰੂਰ ਭੇਜਿਆ ਜਾਵੇ। ਰਚਨਵਾਂ 15 ਜੁਲਾਈ 2025 ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਕਮਰਾ ਨੰਬਰ 50ਦੂਜੀ ਮੰਜ਼ਿਲਸ੍ਰੀ ਮੁਕਤਸਰ ਸਾਹਿਬ ਜਾਂ ਦਫ਼ਤਰ ਦੀ ਈਮੇਲ dlosrimuktsarsahib1@gmail.com ’ਤੇ ਭੇਜੀਆਂ ਜਾਣ।

ਵਧੇਰੇ ਜਾਣਕਾਰੀ ਲਈ ਬਲਜਿੰਦਰ ਸਿੰਘਖੋਜ ਅਫ਼ਸਰਦਫ਼ਤਰਜ਼ਿਲ੍ਹਾ ਭਾਸ਼ਾ ਅਫ਼ਸਰਸ੍ਰੀ ਮੁਕਤਸਰ ਸਾਹਿਬ ਮੋਬਾਈਲ ਨੰਬਰ 94630-24575 'ਤੇ ਸੰਪਰਕ ਕੀਤਾ ਜਾ ਸਕਦਾ ਹੈ।