Arth Parkash : Latest Hindi News, News in Hindi
ਪਲੇਸਮੈਂਟ ਕੈਂਪ ਦੌਰਾਨ 87 ਪ੍ਰਾਰਥੀਆਂ ਨੂੰ ਮਿਲਿਆ ਰੋਜ਼ਗਾਰ: ਪਲੇਸਮੈਂਟ ਅਫ਼ਸਰ ਪਲੇਸਮੈਂਟ ਕੈਂਪ ਦੌਰਾਨ 87 ਪ੍ਰਾਰਥੀਆਂ ਨੂੰ ਮਿਲਿਆ ਰੋਜ਼ਗਾਰ: ਪਲੇਸਮੈਂਟ ਅਫ਼ਸਰ
Thursday, 18 Sep 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪਲੇਸਮੈਂਟ ਕੈਂਪ ਦੌਰਾਨ 87 ਪ੍ਰਾਰਥੀਆਂ ਨੂੰ ਮਿਲਿਆ ਰੋਜ਼ਗਾਰ: ਪਲੇਸਮੈਂਟ ਅਫ਼ਸਰ

 

ਸ੍ਰੀ ਮੁਕਤਸਰ ਸਾਹਿਬ, 19 ਸਤੰਬਰ:

 

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਪਲੇਸਮੈਂਟ ਕੈਂਪ ਲਗਾਇਆ ਗਿਆਇਹ  ਜਾਣਕਾਰੀ ਪਲੇਸਮੈਂਟ ਅਫਸਰ ਦਲਜੀਤ ਸਿੰਘ ਬਰਾੜ ਵੱਲੋਂ ਸਾਂਝੀ ਕੀਤੀ ਗਈ।

 

ਉਨ੍ਹਾ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਦੌਰਾਨ  ਚੈੱਕਮੇਟ ਸਰਵਿਸ ਪ੍ਰਾ.ਲਿਮ. ਅਤੇ  ਮੈਥੂੱਟ ਮਾਇਕਰੋਫੀਨ ਲਿਮ. ਵੱਲੋਂ ਵੱਖ-ਵੱਖ ਅਸਾਮੀਆਂ ਲਈ ਇੰਟਰਵਿਊ ਲਈ ਗਈ। ਪਲੇਸਮੈਂਟ ਕੈਂਪ ਦੌਰਾਨ 112 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ ਅਤੇ ਭਰਤੀ ਪ੍ਰਕਿਆ ਉਪਰੰਤ ਵੱਖ-ਵੱਖ ਅਸਾਮੀਆਂ ਲਈ 87 ਪ੍ਰਾਰਥੀਆਂ ਦੀ ਚੋਣ ਕੀਤੀ ਗਈ।