Arth Parkash : Latest Hindi News, News in Hindi
ਸਾਰੇ ਸਕੂਲਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸ਼ਾਂਤ ਰਹਿਣ ਅਤੇ ਬੇਲੋੜੀ ਅਫ਼ਵਾਹ ਜਾਂ ਘਬਰਾਹਟ ਨਾ ਫੈਲਾਉਣ। ਸਾਰੇ ਸਕੂਲਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸ਼ਾਂਤ ਰਹਿਣ ਅਤੇ ਬੇਲੋੜੀ ਅਫ਼ਵਾਹ ਜਾਂ ਘਬਰਾਹਟ ਨਾ ਫੈਲਾਉਣ।
Tuesday, 27 Jan 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪ੍ਰੈੱਸ ਨੋਟ

ਸਾਰੇ ਸਕੂਲਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸ਼ਾਂਤ ਰਹਿਣ ਅਤੇ ਬੇਲੋੜੀ ਅਫ਼ਵਾਹ ਜਾਂ ਘਬਰਾਹਟ ਨਾ ਫੈਲਾਉਣ।

ਜੇਕਰ ਕਿਸੇ ਸਕੂਲ ਨੂੰ ਕੋਈ ਧਮਕੀ ਭਰਿਆ ਈ-ਮੇਲ ਜਾਂ ਸੰਦੇਸ਼ ਪ੍ਰਾਪਤ ਹੁੰਦਾ ਹੈ, ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ, ਤਾਕਿ ਨਿਰਧਾਰਿਤ ਪ੍ਰੋਟੋਕੋਲ ਅਨੁਸਾਰ ਢੁਕਵੀਂ ਕਾਰਵਾਈ ਕੀਤੀ ਜਾ ਸਕੇ।

ਸਕੂਲਾਂ ਨੂੰ ਬਿਨਾ ਕਿਸੇ ਠੋਸ ਅਤੇ ਪ੍ਰਮਾਣਿਤ ਅਧਾਰ ਦੇ ਛੁੱਟੀਆਂ ਦਾ ਐਲਾਨ ਨਾ ਕਰਨ ਦੀ ਸਖ਼ਤ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਅਜਿਹੀਆਂ ਕਾਰਵਾਈਆਂ ਨਾਲ ਵਿਦਿਆਰਥੀਆਂ, ਮਾਪਿਆਂ ਅਤੇ ਜਨਰਲ ਪਬਲਿਕ ਵਿੱਚ ਗ਼ੈਰਜ਼ਰੂਰੀ ਭੈਅ ਅਤੇ ਭਰਮ ਉਤਪੰਨ ਹੋ ਸਕਦਾ ਹੈ।

ਸਾਰੇ ਸਕੂਲਾਂ ਨੂੰ ਨਿਯਮਿਤ ਅਕਾਦਮਿਕ ਗਤੀਵਿਧੀਆਂ ਜਾਰੀ ਰੱਖਦੇ ਹੋਏ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਜਾਂਦੇ ਹਨ।