Arth Parkash : Latest Hindi News, News in Hindi
Assam Election Results: BJP Leads in Early Trends ਅਸਾਮ ਚੋਣਾਂ: ਸ਼ੁਰੂਆਤੀ ਰੁਝਾਨਾਂ ’ਚ ਭਾਜਪਾ ਅੱਗੇ
Sunday, 03 May 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਾਹਮਣੇ ਆਏ ਸ਼ੁਰੂਆਤੀ ਰੁਝਾਨਾਂ ਅਨੁਸਾਰ ਸੱਤਾਧਾਰੀ ਭਾਜਪਾ ਅਸਾਮ ਦੀਆਂ 126 ਵਿਧਾਨ ਸਭਾ ਸੀਟਾਂ ਵਿਚੋਂ 73 'ਤੇ ਅੱਗੇ ਹੈ, ਜਦੋਂ ਕਿ ਵਿਰੋਧੀ ਕਾਂਗਰਸ ਛੇ 'ਤੇ ਅੱਗੇ ਹੈ। ਰਾਜ ਦੀਆਂ ਸਾਰੀਆਂ 126 ਵਿਧਾਨ ਸਭਾ ਸੀਟਾਂ ਲਈ ਵੋਟਿੰਗ 9 ਅਪ੍ਰੈਲ ਨੂੰ ਇਕ ਪੜਾਅ ਵਿਚ ਹੋਈ ਸੀ ਤੇ 722 ਉਮੀਦਵਾਰ ਚੋਣਾਂ ਲੜ ਰਹੇ ਹਨ।