Arth Parkash : Latest Hindi News, News in Hindi
PSEB Result 2026 Date Punjab School Education Board ਵਲੋਂ 10ਵੀਂ ਦਾ ਨਤੀਜਾ 11 ਅਤੇ 12ਵੀਂ ਦਾ 13 ਮਈ ਨੂੰ ਹੋਵੇਗਾ ਜਾਰੀ
Thursday, 07 May 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਮਾਰਚ 2026 ਦਾ ਨਤੀਜਾ 11 ਮਈ ਅਤੇ 12ਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਮਾਰਚ 2026 ਦਾ ਨਤੀਜਾ 13 ਮਈ ਨੂੰ ਐਲਾਨਿਆ  ਜਾਵੇਗਾ। ਇਹ ਜਾਣਕਾਰੀ ਬੋਰਡ ਦੇ ਸੂਤਰਾਂ ਨੇ ਦਿੱਤੀ|