Arth Parkash : Latest Hindi News, News in Hindi
CM Bhagwant Mann Gidderbaha Lok Milni ਮੁੱਖ ਮੰਤਰੀ Bhagwant Mann ਅੱਜ ਗਿੱਦੜਬਾਹਾ ਵਿਚ ਕਰਨਗੇ ਲੋਕ ਮਿਲਣੀ
Sunday, 10 May 2026 00:00 am
Arth Parkash : Latest Hindi News, News in Hindi

Arth Parkash : Latest Hindi News, News in Hindi

ਗਿੱਦੜਬਾਹਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਗਿੱਦੜਬਾਹਾ ਹਲਕੇ ਦੇ ਪਿੰਡ ਸਾਹਿਬ ਚੰਦ ਦੀ ਸੱਥ ਵਿਚ “ ਲੋਕ ਮਿਲਣੀ ” ਕਰਨਗੇ। ਮੁੱਖ ਮੰਤਰੀ ਮਾਨ ਪ੍ਰੋਗਰਾਮ ਲਈ ਸ਼ਾਮ 5 ਵਜੇ ਪਹੁੰਚਣਗੇ।

ਉਨ੍ਹਾਂ ਦੇ ਨਾਲ ਕਈ ਪਾਰਟੀ ਨੇਤਾ ਵੀ ਸ਼ਾਮਿਲ ਹੋਣਗੇ। ਮੁੱਖ ਮੰਤਰੀ ਮਾਨ ਨੇ ਐਕਸ ਤੇ ਪੋਸਟ ਕਰ ਇਸਦੀ ਜਾਣਕਾਰੀ ਦਿੱਤੀ ਹੈ।