Arth Parkash : Latest Hindi News, News in Hindi
AAP BJP protest Ludhiana Sanjeev Arora Ludhiana 'ਚ Aap ਤੇ BJP ਦੇ ਵਰਕਰ ਆਹਮੋ ਸਾਹਮਣੇ
Saturday, 09 May 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਲੁਧਿਆਣਾ: ਲੁਧਿਆਣਾ ਵਿਚ ਭਾਜਪਾ ਦਫਤਰ ਦੇ ਬਾਹਰ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵਰਕਰ ਆਹਮੋ-ਸਾਹਮਣੇ ਹੋ ਗਏ। ਵੱਡੀ ਗਿਣਤੀ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਕੇਂਦਰ ਸਰਕਾਰ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਉਹਨਾਂ ਵਲੋਂ ਈਡੀ ਵਲੋਂ ਸੰਜੀਵ ਅਰੋੜਾ ਤੇ ਕੀਤੀ ਗਈ ਕਾਰਵਾਈ ਦਾ ਵਿਰੋਧ ਜਤਾਇਆ ਜਾ ਰਿਹਾ ਸੀ।

ਇਸ ਦੌਰਾਨ ਬੀਜੇਪੀ ਵਰਕਰਾਂ ਵਲੋਂ ਵੀ ਉਹਨਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ। ਇਸ ਦੋਰਾਨ ਪਾਰਟੀ ਦੇ ਦੋਨੇਂ ਵਰਕਰ ਆਹਮੋ-ਸਾਹਮਣੇ ਹੋ ਗਏ। ਮੌਕੇ ਤੇ ਮੌਜੂਦ ਪੁਲਿਸ ਵਲੋਂ ਦੋਹਾਂ ਹੀ ਪੱਖਾਂ ਨੂੰ ਰੋਕਿਆ ਗਿਆ।