ED Raids Prominent Jalandhar Contractor & Tax Lawyer Amit Bajaj in Hampton Sky Money Laundering Case Jalandhar ਵਿੱਚ ED ਦੀ ਵੱਡੀ ਰੇਡ: ਠੇਕੇਦਾਰ ਅਮਿਤ ਬਜਾਜ ਅਤੇ ਇੰਦਰਜੀਤ ਬਜਾਜ ਨਾਲ ਜੁੜੇ ਟਿਕਾਣਿਆਂ 'ਤੇ ਛਾਪੇਮਾਰੀ
Monday, 08 Jun 2026 18:30 pm
Arth Parkash : Latest Hindi News, News in Hindi
ਜਲੰਧਰ: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੰਗਲਵਾਰ ਸਵੇਰੇ ਜਲੰਧਰ ਦੇ ਨਿਊ ਜਵਾਹਰ ਨਗਰ ਇਲਾਕੇ ਵਿੱਚ ਅਮਿਤ ਬਜਾਜ ਅਤੇ ਇੰਦਰਜੀਤ ਬਜਾਜ ਨਾਲ ਜੁੜੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਸੂਤਰਾਂ ਮੁਤਾਬਕ, ਅਮਿਤ ਬਜਾਜ ਪੰਜਾਬ ਦੇ ਕਈ ਨਗਰ ਨਿਗਮ ਦੇ ਠੇਕਿਆਂ ਨਾਲ ਜੁੜਿਆ ਹੋਇਆ ਹੈ।
ਫਿਲਹਾਲ ਈ.ਡੀ. ਦੀ ਕਾਰਵਾਈ ਜਾਰੀ ਹੈ ਅਤੇ ਐਂਜਸੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।