Cockroach Janata Party Founder Abhijeet Dipke Slapped in Jaipur Jaipur ਵਿੱਚ Cockroach Janata Party ਦੇ ਸੰਸਥਾਪਕ Abhijeet Dipke 'ਤੇ Attack, ਪ੍ਰੋਗਰਾਮ ਦੌਰਾਨ ਦੋ ਨੌਜਵਾਨਾਂ ਨੇ ਜੜੇ ਥੱਪੜ
Sunday, 14 Jun 2026 18:30 pm
Arth Parkash : Latest Hindi News, News in Hindi
ਜੈਪੁਰ: 'ਕਾਕਰੋਚ ਜਨਤਾ ਪਾਰਟੀ' ਦੇ ਫਾਊਂਡਰ (ਸੰਸਥਾਪਕ) ਅਭਿਜੀਤ ਦੀਪਕੇ 'ਤੇ ਦੋ ਨੌਜਵਾਨਾਂ ਨੇ ਅਚਾਨਕ ਹਮਲਾ ਕਰ ਦਿੱਤਾ। ਭੀੜ ਵਿੱਚੋਂ ਨਿਕਲ ਕੇ ਦੋ ਨੌਜਵਾਨਾਂ ਨੇ ਅਭਿਜੀਤ ਦੀਪਕੇ ਨੂੰ ਥੱਪੜ ਮਾਰੇ।