Arth Parkash : Latest Hindi News, News in Hindi
Chandigarh Police Promotes 10 Sub-Inspectors to Inspector Local Rank: View Full List & Details Chandigarh Police: 10 SI ਨੂੰ ਮਿਲੀ Inspector ਦੀ Local Rank, DGP ਸਾਗਰ ਪ੍ਰੀਤ ਹੂਡਾ ਨੇ ਜਾਰੀ ਕੀਤਾ order
Thursday, 23 Jul 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਪੁਲਿਸ ਵਿਭਾਗ ਨੇ ਪੰਜਾਬ ਪੁਲਿਸ ਨਿਯਮ 13.2A ਤਹਿਤ 10 ਸਬ-ਇੰਸਪੈਕਟਰਾਂ ਨੂੰ ਤੁਰੰਤ ਪ੍ਰਭਾਵ ਨਾਲ ਇੰਸਪੈਕਟਰ ਦੀ ਲੋਕਲ ਰੈਂਕ ਪ੍ਰਦਾਨ ਕੀਤੀ ਹੈ।

DGP ਡਾ. ਸਾਗਰ ਪ੍ਰੀਤ ਹੂਡਾ, IPS ਦੇ ਹੁਕਮ ਸੰਖਿਆ 41750-75/UT/E1(PR-2) ਮਿਤੀ 24/7/2026 ਅਨੁਸਾਰ ਇਹਨਾਂ ਅਧਿਕਾਰੀਆਂ ਨੂੰ ਬਿਨਾਂ ਕਿਸੇ ਵਿੱਤੀ ਲਾਭ ਦੇ ਇਹ ਰੈਂਕ ਦਿੱਤੀ ਗਈ ਹੈ।

ਇੰਸਪੈਕਟਰ ਰੈਂਕ ਮਿਲਣ ਵਾਲੇ 10 SI ਦੀ ਪੂਰੀ ਸੂਚੀ:

ਲੜੀ ਨੰ. ਨਾਂ ਅਤੇ ਬੈਜ ਨੰਬਰ ਤੈਨਾਤੀ ਦਾ ਸਥਾਨ
1 SI Ravdeep Singh No. 1059/CHG I/C ISBP-43
2 SI Chandermukhi No. 1060/CHG I/C ISBT-17
3 SI Daljeet Singh No. 1061/CHG PS Crime
4 SI Suresh Kumar No. 1294/CHG I/C PP BDC
5 SI Jaskirandeep Kaur No. 1498/CHG Cyber Cell
6 SI Surya Parkash No. 1295/CHG I/C PP D Majra
7 SI Prem Singh No. 1297/CHG I/C PP Palsora
8 SI Harnek Singh No. 1298/CHG PS-17
9 SI Kulwinder Kaur No. 1079/CHG ANTF
10 SI Gurwinder Singh No. 1064/CHG Cyber Crime

ਮੁੱਖ ਸ਼ਰਤਾਂ

ਹੋਮ ਵਿਭਾਗ/DGP ਦੇ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ: