22 ਜਨਵਰੀ ਨੂੰ ਸ਼ਹਿਰ ਵਿਚ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇ: ਅਰੁਣ ਸੂਦ
Hindi
Ram Mandir Pran Pratishtha

Ram Mandir Pran Pratishtha

22 ਜਨਵਰੀ ਨੂੰ ਸ਼ਹਿਰ ਵਿਚ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇ: ਅਰੁਣ ਸੂਦ

 ਚੰਡੀਗੜ੍ਹ, 20 ਜਨਵਰੀ: Ram Mandir Pran Pratishtha: ਚੰਡੀਗੜ੍ਹ ਦੇ ਸਾਬਕਾ ਮੇਅਰ ਅਤੇ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਜਦੋਂ ਭਗਵਾਨ ਰਾਮ 14 ਸਾਲ ਦੇ ਬਣਵਾਸ ਤੋਂ ਬਾਅਦ ਅਯੁੱਧਿਆ ਪਰਤੇ ਸਨ ਤਾਂ ਭਾਰਤ ਦੇ ਲੋਕਾਂ ਨੇ ਦੀਵਾਲੀ ਮਨਾਈ ਸੀ।  ਸ਼੍ਰੀ ਰਾਮ ਭਗਵਾਨ ਦੀ ਜਨਮ ਭੂਮੀ ਅਯੁੱਧਿਆ ਵਿੱਚ 500 ਸਾਲ ਦੇ ਬਨਵਾਸ ਤੋਂ ਬਾਅਦ 22 ਜਨਵਰੀ ਨੂੰ ਇੱਕ ਵਿਸ਼ਾਲ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਕਰ ਕੇ ਵਾਪਸ ਆ ਰਹੇ ਹਨ, ਇਸ ਲਈ ਪੂਰਾ ਦੇਸ਼ ਇਸ ਰੰਗ ਵਿੱਚ ਰੰਗਿਆ ਹੋਇਆ ਹੈ ਅਤੇ ਦੀਵਾਲੀ ਮਨਾਏਗਾ।  ਇਸ ਸ਼ੁਭ ਮੌਕੇ 'ਤੇ ਸ੍ਰੀ ਸੂਦ ਨੇ ਸ਼ਹਿਰ ਦੇ ਪ੍ਰਬੰਧਕ ਬਨਵਾਰੀ ਲਾਲ ਪੁਰੋਹਿਤ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ 21 ਅਤੇ  22 ਜਨਵਰੀ ਨੂੰ ਪਟਾਖੇ ਵੇਚਣ ਅਤੇ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਪੂਰਾ ਦੇਸ਼ ਇਕ ਵਾਰ ਫਿਰ ਦੀਵਾਲੀ ਮਨਾਏਗਾ।

ਇਸ ਨੂੰ ਪੜ੍ਹੋ:

ਪ੍ਰਧਾਨ ਮੰਤਰੀ ਚੰਦਰਯਾਨ-3 ਦੀ ਲੈਂਡਿੰਗ ਦੇਖਣ ਲਈ ਵੀਸੀ ਰਾਹੀਂ ਇਸਰੋ ਟੀਮ ਨਾਲ ਜੁੜੇ 

ਮੁੱਖ ਮੰਤਰੀ ਵੱਲੋਂ ਸਾਫ ਪੀਣ ਵਾਲੀ ਪਾਣੀ ਦੀ ਸਪਲਾਈ ਲਈ ਆਫ਼ਤਨ ਫੰਡ ਵਿੱਚੋਂ 10 ਕਰੋੜ ਰੁਪਏ ਜਾਰੀ

ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਫੌਕਲੋਰ ਫਰੈਟਰਨੀਟੀ ਫੈਡਰੇਸ਼ਨ ਦੀ ਚੋਣ


Comment As:

Comment (0)