ਗਣਤੰਤਰ ਦਿਵਸ ਸਮਾਰੋਹ ਦਿੱਲੀ ਵਿਖੇ ਸ਼ਾਮਿਲ ਹੋਣ ਲਈ ਸੱਦਾ
ਪਿੰਡ ਜੌੜਕੀਆਂ ਦੇ ਰੁਪਿੰਦਰ ਕੌਰ ਅਤੇ ਬਿਕਰਮਜੀਤ ਸਿੰਘ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਮੈਂਬਰ ਵਜ਼ੋਂ ਵਧੀਆ ਸੇਵਾਵਾਂ ਦੇਣ ਸਦਕਾ ਗਣਤੰਤਰ ਦਿਵਸ ਸਮਾਰੋਹ ਦਿੱਲੀ ਵਿਖੇ ਸ਼ਾਮਿਲ ਹੋਣ ਲਈ ਸੱਦਾ---ਪ੍ਰੈਸ ਨੋਟ ਸਬੰਧੀ ਰੁਪਿੰਦਰ ਕੌਰ ਤੇ ਬਿਕਰਮਜੀਤ ਸਿੰਘ ਦੀਆਂ ਤਸਵੀਰਾਂ ਨੱਥੀ ਹਨ ਜੀ-ਪ੍ਰਕਾਸ਼ਿਤ ਕਰਨ ਹਿਤ
ਧੰਨਵਾਦ।।