Hindi
WhatsApp Image 2025-04-29 at 8

ਭਗਵਾਨ ਸ਼੍ਰੀ ਪਰਸ਼ੂਰਾਮ ਜੀ ਨੇ ਅਨਿਆਂ, ਜ਼ੁਲਮ ਅਤੇ ਬੁਰਾਈਆਂ ਵਿਰੁੱਧ ਲੜਾਈ ਲੜੀ : ਮਹਿੰਦਰ ਭਗਤ

ਭਗਵਾਨ ਸ਼੍ਰੀ ਪਰਸ਼ੂਰਾਮ ਜੀ ਨੇ ਅਨਿਆਂ, ਜ਼ੁਲਮ ਅਤੇ ਬੁਰਾਈਆਂ ਵਿਰੁੱਧ ਲੜਾਈ ਲੜੀ : ਮਹਿੰਦਰ ਭਗਤ

ਭਗਵਾਨ ਸ਼੍ਰੀ ਪਰਸ਼ੂਰਾਮ ਜੀ ਨੇ ਅਨਿਆਂਜ਼ੁਲਮ ਅਤੇ ਬੁਰਾਈਆਂ ਵਿਰੁੱਧ ਲੜਾਈ ਲੜੀ : ਮਹਿੰਦਰ ਭਗਤ

ਜਲੰਧਰ29 ਅਪ੍ਰੈਲ:

  ਸ਼੍ਰੀ ਪਰਸ਼ੂਰਾਮ ਭਵਨ ਬਸਤੀ ਗੁਜਾਂ ਜਲੰਧਰ ਵਿਖੇ ਸ਼੍ਰੀ ਬ੍ਰਾਹਮਣ ਸਭਾ ਵੱਲੋਂ ਭਗਵਾਨ ਪਰਸ਼ੂਰਾਮ ਜਯੰਤੀ ਬੜੀ ਸ਼ਰਧਾ ਨਾਲ ਮਨਾਈ ਗਈ।

 ਇਸ ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਸ੍ਰੀ ਮਹਿੰਦਰ ਭਗਤ ਨੇ ਭਗਵਾਨ ਸ਼੍ਰੀ ਪਰਸ਼ੂਰਾਮ ਜਯੰਤੀ ਦੀ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਭਗਵਾਨ ਪਰਸ਼ੂਰਾਮ ਨੇ ਅਨਿਆਂਜ਼ੁਲਮ ਅਤੇ ਬੁਰਾਈਆਂ ਵਿਰੁੱਧ ਲੜਾਈ ਲੜੀ ਸੀਅੱਜ ਸਮਾਂ ਆ ਗਿਆ ਹੈ ਕਿ ਅਸੀਂ ਉਸੇ ਤਰ੍ਹਾਂ ਸਮਾਜ ਦੀਆਂ ਬੁਰਾਈਆਂ ਵਿਰੁੱਧ ਲੜਾਈ ਲੜੀਏ। ਉਨ੍ਹਾਂ ਕਿਹਾ ਕਿ ਬ੍ਰਾਹਮਣ ਭਾਈਚਾਰੇ ਨੇ ਦੇਸ਼ ਦੀ ਰਾਜਨੀਤੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਹਮੇਸ਼ਾ ਦੇਸ਼ ਦੀ ਦਿਸ਼ਾ ਅਤੇ ਸਥਿਤੀ ਨੂੰ ਸੁਧਾਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਪਰਸ਼ੂਰਾਮ ਤੋਂ ਪ੍ਰੇਰਨਾ ਲੈ ਕੇਸਾਨੂੰ ਅਨਿਆਂ ਵਿਰੁੱਧ ਲੜਨ ਲਈ ਤਿਆਰ ਰਹਿਣਾ ਪਵੇਗਾ।

     ਇਸ ਮੌਕੇ ਸ਼੍ਰੀ ਬ੍ਰਾਹਮਣ ਸਭਾ ਤੋਂ ਵਿਪਨ ਸ਼ਰਮਾਰਾਮਪਾਲ ਸ਼ਰਮਾਪ੍ਰੋਫੈਸਰ ਯੋਗਰਾਜਅਜੈ ਸ਼ਰਮਾਕਰਨ ਸ਼ਰਮਾਉੱਨਤੀ ਪ੍ਰਕਾਸ਼ ਸ਼ਰਮਾਪਵਨ ਪ੍ਰਭਾਕਰਮਧੂ ਸ਼ਰਮਾਰਮੇਸ਼ ਸ਼ਰਮਾ ਬਿੱਲੂਓਮ ਪ੍ਰਕਾਸ਼ ਸ਼ਰਮਾਸਵਤੰਤਰ ਸ਼ਰਮਾਮੁਕੇਸ਼ਪੂਜਾ ਸ਼ਰਮਾਸ਼੍ਰੀਮਤੀ ਸਰੋਜ ਸ਼ਰਮਾਵਿਪਿਨ ਯੋਧਾ ਸੰਮਤੀਮਾਨ ਰਾਜ ਸ਼ਰਮਾ ਹਿੰਦੀਮਨਮੋਹਨ ਯੋਧਾ ਸੰਮਤੀਮਨਮੋਹਨ ਸ਼ਰਮਾਮਾਸਟਰ ਅਸ਼ੋਕ ਸ਼ਰਮਾਵੇਦ ਪ੍ਰਕਾਸ਼ ਭਾਰਦਵਾਜਅਰੁਣ ਹਾਂਡਾਅਨਿਲ ਸ਼ਰਮਾ ਕਾਲਾਅਸ਼ਵਨੀ ਬੋਦਲਧਰੁਵ ਮੋਦਗਿਲਸੁਨੀਲ ਸ਼ਰਮਾਸ਼ਸ਼ੀ ਸ਼ਰਮਾਸਰੋਜ ਸ਼ਰਮਾਪੂਨਮ ਮਹਿਤਾਲੱਕੀ ਸ਼ਰਮਾਸੁਮਿਤ ਸ਼ਰਮਾਦਰਸ਼ਨ ਸ਼ਰਮਾਬਾਸੂ ਛਿੱਬਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।


Comment As:

Comment (0)