ਪਰਲੀਮੈਂਟ ਵਿੱਚ ਚੋਣ ਸੁਧਾਰਾਂ ਦੇ ਮੁੱਦੇ ’ਤੇ ਬਹਿਸ ਦੌਰਾਨ ਮੀਤ ਹੈਅਰ ਨੇ ਭਾਜਪਾ ਨੂੰ ਘੇਰਿਆ
ਪਰਲੀਮੈਂਟ ਵਿੱਚ ਚੋਣ ਸੁਧਾਰਾਂ ਦੇ ਮੁੱਦੇ ’ਤੇ ਬਹਿਸ ਦੌਰਾਨ ਮੀਤ ਹੈਅਰ ਨੇ ਭਾਜਪਾ ਨੂੰ ਘੇਰਿਆ
ਭਾਜਪਾ ਧੱਕੇਸ਼ਾਹੀ ਨਾਲ ਲੋਕਾਂ ਵੱਲੋਂ ਦਿੱਤਾ ਫ਼ਤਵਾ ਹੀ ਬਦਲ ਦਿੰਦੀ ਹੈ: ਮੀਤ ਹੇਅਰ
ਦਿੱਲੀ ਤੇ ਬਿਹਾਰ ਵਿਧਾਨ ਸਭਾ ਚੋਣਾ ਦੇ ਹਵਾਲੇ ਨਾਲ ਆਪ ਲੋਕ ਸਭਾ ਮੈਂਬਰ ਨੇ ਵੋਟਰ ਸੂਚੀਆਂ ਵਿੱਚ ਧਾਂਦਲੀਆਂ ਦਾ ਮੁੱਦਾ ਚੁੱਕਿਆ
ਭਾਜਪਾ ਨੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਨਾਲ ਕਈ ਸੂਬਿਆਂ ਵਿੱਚ ਸਰਕਾਰਾਂ ਬਦਲੀਆਂ
ਲੋਕਤੰਤਰ ਦੀ ਬਹਾਲੀ ਲਈ ਚੋਣ ਕਮਿਸ਼ਨ ਪਾਰਦਰਸ਼ਤਾ ਤੇ ਜਵਾਬਦੇਹੀ ਨਾਲ ਕੰਮ ਕਰੇ: ਮੀਤ ਹੇਅਰ