Hindi
ETO

ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲਾਅ ਦੀ ਡਿਗਰੀ ਕੀਤੀ ਪ੍ਰਾਪਤ -

ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲਾਅ ਦੀ ਡਿਗਰੀ ਕੀਤੀ ਪ੍ਰਾਪਤ -

ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲਾਅ ਦੀ ਡਿਗਰੀ ਕੀਤੀ ਪ੍ਰਾਪਤ -
ਮਿਤੀ: 27 04 2024
ਅੱਜ ਖ਼ਾਲਸਾ ਕਾਲਜ ਆਫ ਲਾਅ ਵਲੋਂ ਕਰਵਾਈ ਗਈ ਪਹਿਲੀ ਕਨਵੋਕੇਸ਼ਨ ਵਿਚ ਮੰਤਰੀ ਹਰਭਜਨ ਸਿੰਘ ਈ ਟੀ ਓ ਆਪਣੀ ਲਾਅ ਦੀ ਡਿਗਰੀ ਲੈਣ ਪਹੁਚੇ । ਕਨਵੋਕੇਸ਼ਨ ਵਿਚ ਮੁੱਖ ਮਹਿਮਾਨ ਦੇ ਤੌਰ ਮਾਣਯੋਗ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਸਟਿਸ ਸ ਜਸਗੁਰਪ੍ਰੀਤ ਸਿੰਘ ਪੁਰੀ ਜੀ ਵਿਦਿਆਰਥੀਆਂ ਨੂੰ ਡਿਗਰੀਆਂ ਦੇਣ ਲਈ ਪਹੁੰਚੇ । ਜਸਟਿਸ ਸ ਜਸਗੁਰਪ੍ਰੀਤ ਸਿੰਘ ਪੁਰੀ ਜੀ ਨੇ ਕੁੱਲ 351 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ । ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵਿਚ ਬਤੌਰ ਕੈਬਿਨੇਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਸਾਲ 2018 -2021 ਵਿੱਚ ਖ਼ਾਲਸਾ ਕਾਲਜ ਆਫ ਲਾਅ ਵਿਖੇ ਐੱਲ ਐੱਲ ਬੀ ਦੀ ਪੜਾਈ ਪਹਿਲੇ ਦਰਜੇ ਵਿੱਚ ਪਾਸ ਕੀਤੀ । ਇਸ ਮੌਕੇ ਗੱਲਬਾਤ ਦੌਰਾਨ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਕਿਹਾ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹ ਇਸ ਕਾਲਜ ਦੀ ਪਹਿਲੀ ਕਨਵੋਕੇਸ਼ਨ ਦਾ ਹਿੱਸਾ ਬਣੇ ਅਤੇ ਨਾਲ ਹੀ ਉਹਨਾਂ ਨੇ ਕਾਲਜ ਦੇ ਪ੍ਰਿੰਸੀਪਲ ਡਾ ਜਸਪਾਲ ਸਿੰਘ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਕਾਲਜ ਦਾ ਸਾਰਾ ਸਟਾਫ਼ ਬਹੁਤ ਹੀ ਮਿਹਨਤੀ ਹੈ । ਮੰਤਰੀ ਈ ਟੀ ਓ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿਤੀਆਂ ਅਤੇ ਕਿਹਾ ਕਿ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਕਾਲਜ ਹੋਰ ਤਰਕੀ ਕਰੇ ।

ਇਸ ਮੌਕੇ ਖ਼ਾਲਸਾ ਕਾਲਜ ਸੋਸਾਇਟੀ ਦੇ ਸੈਕਟਰੀ ਰਜਿੰਦਰ ਮੋਹਨ ਸਿੰਘ, ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਸ ਮਹਿਲ ਸਿੰਘ, ਖ਼ਾਲਸਾ ਕਾਲਜ ਵੂਮੈਨ ਦੀ ਪ੍ਰਿੰਸੀਪਲ ਡਾ ਸੁਰਿੰਦਰ ਕੌਰ, ਪ੍ਰਿੰਸੀਪਲ ਦਲਜੀਤ ਸਿੰਘ , ਪ੍ਰਿੰਸੀਪਲ ਕਵਲਜੀਤ ਸਿੰਘ , ਐਡੀਸ਼ਨਲ ਐਡਵੋਕੇਟ ਜਰਨਲ ਕਰਮਜੀਤ ਸਿੰਘ , ਕਾਲਜ ਦਾ ਸਟਾਫ਼ ਮੌਜੂਦ ਰਹੇ ।
ਫ਼ੋਟੋ: ਮੰਤਰੀ ਹਰਭਜਨ ਸਿੰਘ ਈ ਟੀ ਓ ਜਸਟਿਸ ਸ ਜਸਗੁਰਪ੍ਰੀਤ ਸਿੰਘ ਪੁਰੀ ਜੀ ਅਤੇ ਪ੍ਰਿੰਸੀਪਲ ਡਾ ਜਸਪਾਲ ਸਿੰਘ ਤੋਂ ਲਾਅ ਦੀ ਡਿਗਰੀ ਪ੍ਰਾਪਤ ਕਰਦੇ ਹੋਏ ।

î¿åðÆ ÔðíÜé ÇÃ¿Ø ÂÆ àÆ ú é¶ ñÅÁ çÆ Çâ×ðÆ ÕÆåÆ êÌÅêå -

ÇîåÆ: BG @D B@BD

ÁµÜ ÖÅñÃÅ ÕÅñÜ ÁÅë ñÅÁ òñ¯º ÕðòÅÂÆ ×ÂÆ êÇÔñÆ Õéò¯Õ¶Ãé ÇòÚ î¿åðÆ ÔðíÜé ÇÃ¿Ø ÂÆ àÆ ú ÁÅêäÆ ñÅÁ çÆ Çâ×ðÆ ñËä êÔ°Ú¶ Í Õéò¯Õ¶Ãé ÇòÚ î°µÖ îÇÔîÅé ç¶ å½ð îÅäï¯× ÜµÜ ê¿ÜÅì Áå¶ ÔÇðÁÅäÅ ÔÅÂÆÕ¯ðà ÜÃÇàà à ÜÃ×°ðêÌÆå ÇÃ¿Ø ê°ðÆ ÜÆ ÇòÇçÁÅðæÆÁ» ù Çâ×ðÆÁ» ç¶ä ñÂÆ êÔ°¿Ú¶ Í ÜÃÇàà à ÜÃ×°ðêÌÆå ÇÃ¿Ø ê°ðÆ ÜÆ é¶ Õ°µñ CEA ÇòÇçÁÅðæÆÁ» ù Çâ×ðÆÁ» ò¿âÆÁ» Í ÇÜÕðï¯× ÔË ÇÕ ê¿ÜÅì ÃðÕÅð ÇòÚ ìå½ð ÕËÇìé¶à î¿åðÆ ÔðíÜé ÇÃ¿Ø ÂÆàÆú é¶ ÃÅñ B@AH -B@BA ÇòµÚ ÖÅñÃÅ ÕÅñÜ ÁÅë ñÅÁ ÇòÖ¶ Á˵ñ Á˵ñ ìÆ çÆ êóÅÂÆ êÇÔñ¶ çðܶ ÇòµÚ êÅà ÕÆåÆ Í ÇÂà î½Õ¶ ×µñìÅå ç½ðÅé î¿åðÆ ÔðíÜé ÇÃ¿Ø ÂÆ àÆ ú é¶ ÇÕÔÅ À°Ôé» ù ìÔ°å Ö°ÃÆ îÇÔÃÈà ԯ ðÔÆ ÔË ÇÕ À°Ô ÇÂà ÕÅñÜ çÆ êÇÔñÆ Õéò¯Õ¶Ãé çÅ ÇÔµÃÅ ìä¶ Áå¶ éÅñ ÔÆ À°Ôé» é¶ ÕÅñÜ ç¶ ÇêÌ¿ÃÆêñ âÅ ÜÃêÅñ ÇÃ¿Ø ÜÆ çÅ è¿éòÅç ÕÆåÅ Áå¶ ÇÕÔÅ ÇÕ ÇÂà ÕÅñÜ çÅ ÃÅðÅ ÃàÅë ìÔ°å ÔÆ ÇîÔéåÆ ÔË Í î¿åðÆ ÂÆ àÆ ú é¶ Çâ×ðÆ êÌÅêå Õðé òÅñ¶ ÃÅð¶ ÔÆ ÇòÇçÁÅðæÆÁ» ù òèÅÂÆ Çç¿ÇçÁ» À°ÔéÅ ç¶ À°µÜòñ íÇòµÖ ñÂÆ Ã°íÕÅîéÅò» ÇçåÆÁ» Áå¶ ÇÕÔÅ ÇÕ êÌîÅåîÅ Áµ×¶ ÁðçÅà ÕðçÅ Ô» ÇÕ ÇÂÔ ÕÅñÜ Ô¯ð åðÕÆ Õð¶ Í

 

ÇÂà î½Õ¶ ÖÅñÃÅ ÕÅñÜ Ã¯ÃÅÇÂàÆ ç¶ ÃËÕàðÆ ðÇÜ¿çð î¯Ôé ÇÿØ, ÖÅñÃÅ ÕÅñÜ ç¶ ÇêÌ¿ÃÆêñ à îÇÔñ ÇÿØ, ÖÅñÃÅ ÕÅñÜ òÈîËé çÆ ÇêÌ¿ÃÆêñ âŠðÇð¿çð Õ½ð, ÇêÌ¿ÃÆêñ çñÜÆå ÇÃ¿Ø , ÇêÌ¿ÃÆêñ ÕòñÜÆå ÇÃ¿Ø , ÁËâÆÃéñ ÁËâò¯Õ¶à Üðéñ ÕðîÜÆå ÇÃ¿Ø , ÕÅñÜ çÅ ÃàÅë î½ÜÈç ðÔ¶ Í


Comment As:

Comment (0)