ਮੋਹਾਲੀ: ਈਕੋ ਸਿਟੀ-1, ਸੈਕਟਰ 6ਏ ਵਿੱਚ ਅੱਜ-ਕੱਲ੍ਹ ਇੱਕ ਨਿੱਜੀ ਠੇਕੇਦਾਰ ਵੱਲੋਂ ਜ਼ਮੀਨਦੋਜ਼ ਬਿਜਲੀ ਕੇਬਲ ਵਿਛਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ਅਨੁਸਾਰ…