ਨੈਨੀਤਾਲ: ਸ਼ਹਿਰ ਦੇ ਨੇੜਲੇ ਜਿਓਲੀਕੋਟ ਖੇਤਰ 'ਚ ਇੱਕ ਟੈਕਸੀ ਵਾਹਨ ਬੇਕਾਬੂ ਹੋ ਕੇ ਖੱਡ 'ਚ ਡਿੱਗ ਗਿਆ। ਹਾਦਸੇ 'ਚ ਲਖਨਊ ਦੇ ਇੱਕ ਸੈਲਾਨੀ ਸਮੇਤ ਚਾਲਕ ਜ਼ਖ਼ਮੀ ਹੋ ਗਿਆ।…