ਅੱਜ ਮਿਤੀ 08 ਮਈ 2026 ਸਵੇਰੇ 10 ਵਜੇ ਸ਼ੇਰੋਂ ਗਊਸ਼ਾਲਾ ਦੇ ਮੁਖੀ ਸ੍ਰੀ ਸ੍ਰੀ ਸ੍ਰੀ 1008 ਚੰਦਰ ਮੁਨੀ ਜੀ ਮਹਾਰਾਜ
ਸੱਦਾ
ਅੱਜ ਮਿਤੀ 08 ਮਈ 2026 ਸਵੇਰੇ 10 ਵਜੇ ਸ਼ੇਰੋਂ ਗਊਸ਼ਾਲਾ ਦੇ ਮੁਖੀ ਸ੍ਰੀ ਸ੍ਰੀ ਸ੍ਰੀ 1008 ਚੰਦਰ ਮੁਨੀ ਜੀ ਮਹਾਰਾਜ, ਟੀਮ ਅਮਨ ਅਰੋੜਾ ਨਾਲ, ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਵੱਲੋਂ ਸ਼ਹਿਰ ਨੂੰ 29.82 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਦੇ ਦਿੱਤੇ ਤੋਹਫੇ ਦੀ ਲੜੀ ਤਹਿਤ ਅੱਜ ਮਾਇਆ ਗਾਰਡਨ ਵਿਖੇ ਰੇਲਵੇ ਲਾਈਨ ਨਜ਼ਦੀਕ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣਗੇ।
ਕਵਰੇਜ ਲਈ ਬੇਨਤੀ ਹੈ ਜੀ।