7 State Social Media Co-conveners
ਚੰਡੀਗੜ ()18/01/24: 7 State Social Media Co-conveners ਪੰਜਾਬ ਭਾਜਪਾ ਦੇ ਸੋਸ਼ਲ ਮੀਡੀਆ ਦੇ ਸੂਬਾ ਕਨਵੀਨਰ ਅਜੇ ਅਰੋੜਾ ਨੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ,ਸੂਬਾ ਜਨਰਲ ਸਕੱਤਰ (ਸੰਗਠਨ)
ਮੰਥਰੀ ਸ੍ਰੀ ਨਿਵਾਸਲੂ ,ਸੂਬਾ ਜਨਰਲ ਸਕੱਤਰ ਤੇ ਸੂਬਾ ਸੋਸ਼ਲ ਮੀਡੀਆ ਇਨਚਾਰਜ ਪਰਮਿੰਦਰ ਸਿੰਘ ਬਰਾੜ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਨਾਲ 7 ਸੂਬਾ ਸੋਸ਼ਲ ਮੀਡੀਆ ਕਨਵੀਨਰ ਤੇ 3 ਸੋਸ਼ਲ ਮੀਡੀਆ ਸੂਬਾ ਕਮੇਟੀ ਮੈਂਬਰਾਂ ਦੀਆ ਨਿਯੁਕਤੀਆਂ ਕੀਤੀਆਂ ਗਈਆਂ ।ਸੂਬਾ ਕੋ-ਕਨਵੀਨਰ ,ਅਤੁੱਲ ਗੋਇਲ (ਬਠਿੰਡਾ )ਅਵਿਨਾਸ਼ ਗੁਪਤਾ (ਫਿਰੋਜਪੁਰ),ਵਰਜੇਸ਼ ਮੋਦਗਿਲ (ਮੋਹਾਲੀ),ਉਮੇਸ਼ਵਰ ਮਹਾਜਨ (ਗੁਰਦਾਸਪੁਰ) ਵਿੱਕੀ ਗੁਜਰਾਲ (ਕਪੂਰਥਲਾ )ਸੰਦੀਪ ਜੰਗੀਦ (ਮੁਕਤਸਰ ਸਾਹਿਬ )
ਬਲਰਾਜ ਸਿੰਘ ਦਿਆਲ (ਲੁਧਿਆਣਾ ) ਤੇ ਸਟੇਟ ਕਮੇਟੀ ਮੈਂਬਰ ,ਨਿਕੁੰਜ ਧਵਨ (ਮੋਹਾਲੀ )ਅਮਨਦੀਪ ਸਿੰਘ (ਫਤਹਿਗੜ ਸਾਹਿਬ )ਹਾਰਸ਼ ਸਾਰੀਨ (ਲੁਧਿਆਣਾ ) ਨੂੰ ਨਿਯੁਕਤ ਕੀਤਾ ਗਿਆ ਹੈ ।
ਇਸ ਨੂੰ ਪੜ੍ਹੋ:
ਭਾਰਤੀ ਵਾਯੂ ਸੈਨਾ ਵਿੱਚ ਅਗਨੀਵੀਰ ਵਾਯੂ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ
ਵਿਧਾਇਕ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 93 'ਚ ਨਵੇਂ ਟਿਊਬਵੈਲ ਦਾ ਉਦਘਾਟਨ