Hindi
1 (4)

11 ਜੂਨ ਨੂੰ ਸਰਕਾਰੀ ਹਸਪਤਾਲ ਵਿਖੇ ਮਨਾਇਆ ਜਾਵੇਗਾ ਪ੍ਰਧਾਨ ਮੰਤਰੀ ਮਾਤਰ ਸੁਰੱਖਿਆ ਮੁਹਿੰਮ ਕੈੰਪ ਮੁਫ਼ਤ ਹੋਵੇਗਾ ਟੈਸਟ

11 ਜੂਨ ਨੂੰ ਸਰਕਾਰੀ ਹਸਪਤਾਲ ਵਿਖੇ ਮਨਾਇਆ ਜਾਵੇਗਾ ਪ੍ਰਧਾਨ ਮੰਤਰੀ ਮਾਤਰ ਸੁਰੱਖਿਆ ਮੁਹਿੰਮ ਕੈੰਪ ਮੁਫ਼ਤ ਹੋਵੇਗਾ ਟੈਸਟ ਅਤੇ ਮਿਲਣਗੀਆਂ  ਦਵਾਇਆਂ

 11 ਜੂਨ ਨੂੰ ਸਰਕਾਰੀ ਹਸਪਤਾਲ ਵਿਖੇ ਮਨਾਇਆ ਜਾਵੇਗਾ ਪ੍ਰਧਾਨ ਮੰਤਰੀ ਮਾਤਰ ਸੁਰੱਖਿਆ ਮੁਹਿੰਮ ਕੈੰਪ

ਮੁਫ਼ਤ ਹੋਵੇਗਾ ਟੈਸਟ ਅਤੇ ਮਿਲਣਗੀਆਂ  ਦਵਾਇਆਂ

ਫਾਜਿਲਕਾ 7 ਜੂਨ

ਸਿਲ ਸਰਜਨ ਡਾ ਚੰਦਰ ਸ਼ੇਖਰ ਕਕੜ ਨੇ ਕਿਹਾ ਕਿ ਸਟੇਟ ਲੇਵਲ ਤੋਂ  ਮਿਲੀ ਹਦਾਇਤਾ ਅਨੁਸਾਰ ਇਸ ਮਹੀਨੇ 9 ਅਤੇ 10 ਜੂਨ ਨੂੰ ਸਰਕਾਰੀ ਛੁੱਟੀ ਹੋਣ ਕਾਰਨ 11 ਜੂਨ ਨੂੰ ਪ੍ਰਧਾਨ ਮੰਤਰੀ ਮਾਤਰ ਸੁਰੱਖਿਆ ਅਭਿਆਨ ਸਾਰੇ ਸਿਹਤ ਕੇਂਦਰਾਂ ਵਿੱਖੇ ਮਨਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਕੈੰਪ ਵਿਖੇ ਗਰਭਵਤੀ ਮਹਿਲਾ ਦੀ ਮੁਫ਼ਤ ਜਾਂਚਟੈਸਟਸਕੈਨ ਜਾਂਚਦਵਾਇਆਂ ਮੁਫ਼ਤ ਮਿਲਦੀ ਹੈ। ਇਹ ਜਾਂਚ ਜਿਲਾ ਹਸਪਤਾਲਸਬ ਡਿਵੀਜਨ ਹਸਪਤਾਲਕਮਿਊਨਿਟੀ ਹੇਲਥ ਸੈਂਟਰ ਅਤੇ ਆਮ ਆਦਮੀ ਕਲੀਨਿਕ ਵਿਖੇ ਮੁਫਤ ਹੋਵੇਗਾ।


Comment As:

Comment (0)