Hindi

india

Photo for representation only

Delhi Tughlakabad ਵਿੱਚ ਬਿਲਡਿੰਗ ਨੂੰ ਲੱਗੀ fire, 3 ਮੌਤਾਂ: 6 ਝੁਲਸੇ, ਪਾਰਕਿੰਗ ਵਿੱਚ ਟੂ-ਵ੍ਹੀਲਰਾਂ ਨੂੰ ਲੱਗੀ ਅੱਗ 5ਵੀਂ ਮੰਜ਼ਿਲ ਤੱਕ ਫੈਲੀ; ਛੱਤ ਦੇ ਰਸਤੇ ਕੀਤਾ ਰੈਸਕਿਊ

ਨਵੀਂ ਦਿੱਲੀ: ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿੱਚ ਇੱਕ ਇਮਾਰਤ (ਬਿਲਡਿੰਗ) ਵਿੱਚ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। 6 ਲੋਕਾਂ ਨੂੰ ਬਚਾ ਲਿਆ ਗਿਆ ਹੈ, ਜੋ ਕਿ ਸਾਰੇ ਹਸਪਤਾਲ…

Read more