ਅੰਮ੍ਰਿਤਸਰ: ਆਉਣ ਵਾਲੀ 6 ਜੂਨ ਨੂੰ ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਦੇ ਮੱਦੇਨਜ਼ਰ ਮਹਾਨਗਰ ਵਿੱਚ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। 2 ਜੂਨ ਤੱਕ ਸ਼ਹਿਰ ਵਿੱਚ ਵਾਧੂ…