ਰੋਹਤਕ: "ਸਾਹਿਬ, 30 ਸਾਲਾਂ ਤੋਂ ਇੱਕ-ਇੱਕ ਪੈਸਾ ਜੋੜ ਕੇ ਇਹ ਦੁਕਾਨ ਬਣਾਈ ਸੀ। ਬੱਚਿਆਂ ਦੀ ਪੜ੍ਹਾਈ, ਘਰ ਦਾ ਖ਼ਰਚਾ, ਸਭ ਇਸੇ ਨਾਲ ਚੱਲਦਾ ਸੀ। ਹੁਣ ਸੁਆਹ ਤੋਂ ਬਿਨਾਂ ਕੁਝ ਨਹੀਂ ਬਚਿਆ।"…