ਬਰੇਲੀ:ਬੁੱਧਵਾਰ ਨੂੰ ਆਈ ਤੇਜ਼ ਹਨੇਰੀ ਵਿੱਚ ਇੱਕ ਨੌਜਵਾਨ ਉੱਡ ਗਿਆ। ਕਰੀਬ 300 ਮੀਟਰ ਉੱਡਣ ਤੋਂ ਬਾਅਦ ਜਦੋਂ ਉਹ ਹੇਠਾਂ ਡਿੱਗਿਆ ਤਾਂ ਉਸ ਦੇ ਹੱਥ-ਪੈਰ ਟੁੱਟ ਗਏ। ਸੋਸ਼ਲ ਮੀਡੀਆ 'ਤੇ…