Thalapathy Vijay Sworn In as Tamil Nadu CM | Rahul Gandhi Attends
Hindi
Screenshot 2026-05-10 114606

Thalapathy Vijay CM Swearing-in Ceremony

Vijay Thalapathy ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਚੇਨੱਈ: ਚੇਨੱਈ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਵਿਜੇ ਥਲਾਪਤੀ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਦੋਰਾਨ ਰਾਹੁਲ ਗਾਂਧੀ ਸਮੇਤ ਕਈ ਵੱਡੇ ਰਾਜਨੀਤਿਕ ਆਗੂ ਸ਼ਾਮਿਲ ਹੋਏ।

ਸਮਾਗਮ ਵਿਚ ਉਨ੍ਹਾਂ ਦੇ ਫੈਨਜ਼ ਵੱਡੀ ਗਿਣਤੀ ਵਿਚ ਇਕੱਠੇ ਹੋਏ ਹਨ। ਤ੍ਰਿਸ਼ਾ ਕ੍ਰਿਸ਼ਨਨ ਵੀ ਸਮਾਗਮ ਵਿਚ ਪਹੁੰਚੇ ਹਨ।


Comment As:

Comment (0)