Assam Election Results: BJP Leads in Early Trends
ਸਾਹਮਣੇ ਆਏ ਸ਼ੁਰੂਆਤੀ ਰੁਝਾਨਾਂ ਅਨੁਸਾਰ ਸੱਤਾਧਾਰੀ ਭਾਜਪਾ ਅਸਾਮ ਦੀਆਂ 126 ਵਿਧਾਨ ਸਭਾ ਸੀਟਾਂ ਵਿਚੋਂ 73 'ਤੇ ਅੱਗੇ ਹੈ, ਜਦੋਂ ਕਿ ਵਿਰੋਧੀ ਕਾਂਗਰਸ ਛੇ 'ਤੇ ਅੱਗੇ ਹੈ। ਰਾਜ ਦੀਆਂ ਸਾਰੀਆਂ 126 ਵਿਧਾਨ ਸਭਾ ਸੀਟਾਂ ਲਈ ਵੋਟਿੰਗ 9 ਅਪ੍ਰੈਲ ਨੂੰ ਇਕ ਪੜਾਅ ਵਿਚ ਹੋਈ ਸੀ ਤੇ 722 ਉਮੀਦਵਾਰ ਚੋਣਾਂ ਲੜ ਰਹੇ ਹਨ।