CM Bhagwant Mann to Host 'Lok Milni' in Gidderbaha Today | Punjab News
Hindi
Bhagwant-Mann

CM Bhagwant Mann Gidderbaha Lok Milni

ਮੁੱਖ ਮੰਤਰੀ Bhagwant Mann ਅੱਜ ਗਿੱਦੜਬਾਹਾ ਵਿਚ ਕਰਨਗੇ ਲੋਕ ਮਿਲਣੀ

ਗਿੱਦੜਬਾਹਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਗਿੱਦੜਬਾਹਾ ਹਲਕੇ ਦੇ ਪਿੰਡ ਸਾਹਿਬ ਚੰਦ ਦੀ ਸੱਥ ਵਿਚ “ ਲੋਕ ਮਿਲਣੀ ” ਕਰਨਗੇ। ਮੁੱਖ ਮੰਤਰੀ ਮਾਨ ਪ੍ਰੋਗਰਾਮ ਲਈ ਸ਼ਾਮ 5 ਵਜੇ ਪਹੁੰਚਣਗੇ।

ਉਨ੍ਹਾਂ ਦੇ ਨਾਲ ਕਈ ਪਾਰਟੀ ਨੇਤਾ ਵੀ ਸ਼ਾਮਿਲ ਹੋਣਗੇ। ਮੁੱਖ ਮੰਤਰੀ ਮਾਨ ਨੇ ਐਕਸ ਤੇ ਪੋਸਟ ਕਰ ਇਸਦੀ ਜਾਣਕਾਰੀ ਦਿੱਤੀ ਹੈ।


Comment As:

Comment (0)