Hindi
suicide

SEO Title Tibetan Man Sets Himself on Fire Outside UN Headquarters in New York

New York ਵਿੱਚ ਯੂਐਨ (UN) Head Quarter ਦੇ ਬਾਹਰ Tibetan ਪ੍ਰਦਰਸ਼ਨਕਾਰੀ ਨੇ ਖ਼ੁਦ ਨੂੰ ਲਗਾਈ ਅੱਗ, ਚੀਨ ਖ਼ਿਲਾਫ਼ ਕਰ ਰਿਹਾ ਸੀ ਪ੍ਰਦਰਸ਼ਨ

ਨਿਊਯਾਰਕ: ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿੱਚ ਸੰਯੁਕਤ ਰਾਸ਼ਟਰ (ਯੂਐਨ) ਹੈੱਡਕੁਆਰਟਰ ਦੇ ਬਾਹਰ ਵੀਰਵਾਰ ਨੂੰ ਤਿੱਬਤ ਦਾ ਝੰਡਾ ਹੱਥ ਵਿੱਚ ਫੜੇ ਇੱਕ ਵਿਅਕਤੀ ਨੇ ਵਿਰੋਧ ਵਜੋਂ ਖ਼ੁਦ ਨੂੰ ਅੱਗ ਲਗਾ ਲਈ। ਪ੍ਰਦਰਸ਼ਨਕਾਰੀ ਦੇ ਇੱਕ ਦੋਸਤ ਨੇ ਉਸਦੀ ਪਛਾਣ ਲੋਬਗਾ ਰੰਗਜੇਨ ਵਜੋਂ ਕੀਤੀ ਹੈ, ਜੋ ਕਥਿਤ ਤੌਰ 'ਤੇ ਪਿਛਲੇ ਕਰੀਬ 20 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ।


Comment As:

Comment (0)