Cockroach Janata Party Founder Abhijeet Dipke Slapped in Jaipur
Hindi
CJP

Cockroach Janata Party Founder Abhijeet Dipke Slapped in Jaipur

Jaipur ਵਿੱਚ Cockroach Janata Party ਦੇ ਸੰਸਥਾਪਕ Abhijeet Dipke 'ਤੇ Attack, ਪ੍ਰੋਗਰਾਮ ਦੌਰਾਨ ਦੋ ਨੌਜਵਾਨਾਂ ਨੇ ਜੜੇ ਥੱਪੜ

ਜੈਪੁਰ: 'ਕਾਕਰੋਚ ਜਨਤਾ ਪਾਰਟੀ' ਦੇ ਫਾਊਂਡਰ (ਸੰਸਥਾਪਕ) ਅਭਿਜੀਤ ਦੀਪਕੇ 'ਤੇ ਦੋ ਨੌਜਵਾਨਾਂ ਨੇ ਅਚਾਨਕ ਹਮਲਾ ਕਰ ਦਿੱਤਾ। ਭੀੜ ਵਿੱਚੋਂ ਨਿਕਲ ਕੇ ਦੋ ਨੌਜਵਾਨਾਂ ਨੇ ਅਭਿਜੀਤ ਦੀਪਕੇ ਨੂੰ ਥੱਪੜ ਮਾਰੇ।


Comment As:

Comment (0)