High Drama in Ludhiana: AAP and BJP Workers Clash Over Sanjeev Arora Arrest
Hindi

AAP BJP protest Ludhiana Sanjeev Arora

Ludhiana 'ਚ Aap ਤੇ BJP ਦੇ ਵਰਕਰ ਆਹਮੋ ਸਾਹਮਣੇ

ਲੁਧਿਆਣਾ: ਲੁਧਿਆਣਾ ਵਿਚ ਭਾਜਪਾ ਦਫਤਰ ਦੇ ਬਾਹਰ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵਰਕਰ ਆਹਮੋ-ਸਾਹਮਣੇ ਹੋ ਗਏ। ਵੱਡੀ ਗਿਣਤੀ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਕੇਂਦਰ ਸਰਕਾਰ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਉਹਨਾਂ ਵਲੋਂ ਈਡੀ ਵਲੋਂ ਸੰਜੀਵ ਅਰੋੜਾ ਤੇ ਕੀਤੀ ਗਈ ਕਾਰਵਾਈ ਦਾ ਵਿਰੋਧ ਜਤਾਇਆ ਜਾ ਰਿਹਾ ਸੀ।

ਇਸ ਦੌਰਾਨ ਬੀਜੇਪੀ ਵਰਕਰਾਂ ਵਲੋਂ ਵੀ ਉਹਨਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ। ਇਸ ਦੋਰਾਨ ਪਾਰਟੀ ਦੇ ਦੋਨੇਂ ਵਰਕਰ ਆਹਮੋ-ਸਾਹਮਣੇ ਹੋ ਗਏ। ਮੌਕੇ ਤੇ ਮੌਜੂਦ ਪੁਲਿਸ ਵਲੋਂ ਦੋਹਾਂ ਹੀ ਪੱਖਾਂ ਨੂੰ ਰੋਕਿਆ ਗਿਆ।


Comment As:

Comment (0)